ਗਰੀਬਾਂ ਦੀ ਸੇਵਾ ਕਰ ਆਪਣਾ ਨਾਮ ਰੋਸ਼ਨ ਕਰ ਰਿਹਾ ਰੈਡ ਕਰਾਸ ਨਸ਼ਾ ਛੁਡਾਓ ਕੇਂਦਰ ਗੁਰਦਾਸਪੁਰ – ਬਹਿਲ

ਗੁਰਦਾਸਪੁਰ, 10 ਜੂਨ (ਮੰਨਣ ਸੈਣੀ)। ਰੇਡ ਕਰਾਸ ਨਸ਼ਾ ਛੁਡਾਓ ਕੇਂਦਰ ਗੁਰਦਾਸਪੁਰ ਗਰੀਬਾਂ ਦਾ ਮਸੀਹਾ ਬਣ ਕੇ ਉਬਰ ਰਿਹਾ ਹੈ ਅਤੇ ਗਰੀਬਾਂ ਦੀ ਸੇਵਾ ਕਰ ਆਪਣਾ ਨਾਮ ਰੋਸ਼ਨ ਕਰ ਰਿਹਾ ਹੈ। ਜਿਸ ਦਾ ਕਾਰਨ ਹੈ ਕਿ ਕੇਂਦਰ ਵੱਲੋਂ ਸਮੇਂ ਸਮੇਂ ਸਿਰ ਗਰੀਬ ਜਰੂਰਤਮੰਦਾ ਦੀ ਸਾਰ ਲਈ ਜਾ ਰਹੀ ਹੈ। ਇਹ ਸ਼ਬਦ ਆਮ ਆਦਮੀ ਪਾਰਟੀ ਦੇ ਆਗੂ … Continue reading ਗਰੀਬਾਂ ਦੀ ਸੇਵਾ ਕਰ ਆਪਣਾ ਨਾਮ ਰੋਸ਼ਨ ਕਰ ਰਿਹਾ ਰੈਡ ਕਰਾਸ ਨਸ਼ਾ ਛੁਡਾਓ ਕੇਂਦਰ ਗੁਰਦਾਸਪੁਰ – ਬਹਿਲ